Punjab Patwari Recruitment 2020 – 1530 Vacancies Open


Latest Update (14-11-2020) Punjab Patwari Bharti 2020-21 Detail

Latest Update (24-09-2020) Punjab Patwari Vacancy 2020 Detail

Punjab Patwari Vacancy 2020 | Punjab Patwari Recruitment 2020 | Punjab Patwari Bharti 2020 | PSSSB Patwari Recruitment 2020 | PSSSB Patwari Vacancy 2020 | sssb.punjab.gov.in

punjab patwari recruitment 2020
punjab patwari online application form 2020

Punjab Patwari 2020 Vacancy Detail

Category Vacancy
General General 406
General (EWS) 117
SC SC (BMS) 117
SC (RO) 91
BC BC 114
Ex-Serviceman General 93
SC (BMS) 27
SC (RO) 26
BC 21
Orthopedic Handicapped 29
Sportsmen General 20
SC (BMS) 10
SC (RO) 06
BC 00
Freedom Fighter 13
Total Posts 1090

ਅਗਰ ਤੁਸੀਂ confuse ਹੋ ਕਿ ਪਟਵਾਰੀ ਦੀ job ਕਿਵੇਂ apply ਕਰੀਏ ਤਾਂ ਤੁਹਾਨੂੰ confuse ਹੋਣ ਦੀ ਲੋੜ ਨਹੀਂ ਹੈ | ਅਸੀਂ ਤੁਹਾਨੂੰ ਸਾਰੀ information ਦੱਸਾਂਗੇ |

ਹਜੇ ਪੰਜਾਬ ਦੇ ਮੁਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਤੋਂ ਮੰਜੂਰੀ ਮਿਲੀ ਹੈ |

ਇਸ ਬਾਰੇ ਇਕ ਪੱਤਰ ਜਾਰੀ ਕੀਤਾ ਗਯਾ ਹੈ | ਜਿਸ ਵਿਚ ਡਿਟੇਲ ਨਾਲ ਲਿਖਿਆ ਹੋਇਆ ਹੈ ਕਿ ਮਾਲ ਵਿਭਾਗ ਵਿਚ ਮਾਲ ਪਟਵਾਰੀ ਦੀਆਂ 1090 ਅਸਾਮੀਆਂ ਪੈ ਸਕੈਲ 10300 -34800 +3200 ਗ੍ਰੇਡੇ ਪੈ ਤੇ newspaper ਵਿਚ advertisement ਦੇ ਕੇ ਅਰਜ਼ੀਆਂ ਮੰਗ ਕੇ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ |

ਤੁਸੀਂ ਇਹ ਪੱਤਰ download ਕਰ ਸਕਦੇ ਹੋ – Click Here | ਸੋ ਤੁਸੀਂ ਸਾਡੇ ਨਾਲ ਜੁੜੇ ਰਹੋ ਸਬ ਤੋਂ ਪਹਿਲਾ ਅਸੀਂ ਤੁਹਾਨੂੰ ਪਟਵਾਰੀ ਦੀਆਂ official notificaiton ਬਾਰੇ ਦੱਸਾਂਗੇ |



Source link